ਭਾਜਪਾ ਨੇ ਆਜ ਭਗਵੰਤ ਮਾਨ ਕੇ ਆਵਾਸ ਕਾ ਕੀਆ ਘੇਰਾਵ

0 min read

ਪੰਜਾਬ, ਸੁਰੇਂਦਰ ਰਨਾ: ਅੱਜ ਭਾਜਪਾ ਪੰਜਾਬ ਦੀ ਕੋਰ ਕਮੇਟੀ ਵੱਲੋਂ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਨਿਵਾਸ਼ ਦਾ ਘਿਰਾਓ ਕਰਨ ਸਮੇਂ ,ਸੋਮ ਪ੍ਰਕਾਸ਼ ਜੀ ਕੇਂਦਰੀ ਮੰਤਰੀ,ਵਿਜੇ ਸਾਪਲਾ ਜੀ ਸਾਬਕਾ ਕੇਂਦਰੀ ਮੰਤਰੀ,ਅਵਿਨਾਸ਼ ਰਾਏ ਖੰਨਾ ਇਨਚਾਰਜ ਹਿਮਾਚਲ ਪ੍ਰਦੇਸ਼ ਬੀਜੇਪੀ,ਸ਼ਵੇਤ ਮਾਲਿਕ ਸਾਬਕਾ ਰਾਜ ਸ਼ਭਾ ਮੈਂਬਰ,ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ,ਹਰਜੀਤ ਸਿੰਘ ਗਰੇਵਾਲ ਮੈਂਬਰ ਰਾਸ਼ਟਰੀ ਕਾਰਜਕਰਨੀ,ਰਾਣਾ ਗੁਰਮੀਤ ਸਿੰਘ ਸੋਢੀ ,ਅਮਨਜੋਤ ਕੌਰ ਰਾਮੂਵਾਲੀਆ,ਤੀਕਸ਼ਨ ਸੂਦ ਸਾਬਕਾ ਮੰਤਰੀ ,ਕੇਵਲ ਸਿੰਘ ਢਿੱਲੋ ਸਾਬਕਾ ਐਮਐਲਏ,ਹਰਦੇਵ ਸਿੰਘ ਉਭਾ ਸੂਬਾ ਪ੍ਰੈੱਸ ਸਕੱਤਰ,ਜੰਗੀ ਲਾਲ ਮਹਾਜਨ ਐਮਐਲਏ,ਸਰਬਦੀਪ  ਸਿੰਘ ਵਿਰਕ ਸਾਬਕਾ ਡੀਜੀਪੀ,ਪੀਐਸ ਗਿੱਲ ਸਾਬਕਾ ਡੀਜੀਪੀ,ਰਾਕੇਸ਼ ਰਾਠੌਰ ਸੂਬਾ ਜਨਰਲ ਸਕੱਤਰ,ਪਰਮਿੰਦਰ ਸਿੰਘ ਬਰਾੜ,ਅਨਿਲ ਸਰੀਨ ,ਜਗਮੋਹਨ ਸਿੰਘ ਰਾਜੂ ,ਜਸ਼ਵੀਰ ਸਿੰਘ ਮਹਿਤਾ,ਅਦਿ ਹਾਜ਼ਰ ਸਨ ।

You May Also Like

More From Author

+ There are no comments

Add yours